VlcMusic.CoM
Home
Instagram Gurmel Singh Lyrics
Instagram Gurmel Singh Mp3 Song Lyrics
Title : Instagram
Album : Instagram
Artists : Gurmel Singh
Music : Herry studio Batala
Lyrics : Gurmel singh
Label : Gurmel Bhagtupur
Category : Single Songs
Released On : 2026-03-26
Description: Instagram Gurmel Singh Mp3 Song Lyrics, Instagram lyrics song sing by Gurmel Singh Belong Album Instagram released on 26 Mar 2026 in latest Punjabi Single Songs. This song lyrics by Gurmel singh and its music by Herry studio Batala released under under the music label of Gurmel Bhagtupur.
Instagram Lyrics ਨਿਤ ਨਵੀਆਂ ਲੁਕੇਸਾ ਤੋਂ ਫੋਟੋਆਂ ਉਹ ਪਾਵੇ,,
ਕਈ ਮਿਲੀਅਨ ਵਿਊ ਉਹਦੀ ਵੀਡੀਓ ਤੇ ਆਵੇ,,
ਕਦੇ ਉਹ ਕਨੇਡਾ, ਕਦੇ ਹੁੰਦਾ ਏ ਦੁਬਈ,,
ਕਦੇ ਦਿਸਦਾ ਉਹ ਝੰਡੀਗੜ ਝੀਲਾਂ ਤੇ,,
ਮਾਏ ਨੀ ਮਾਏ ਮੈਨੂੰ ਮੁੰਡਾ ਏ ਪਸੰਦ ਇਕ-
ਇੰਸਟਾਗਰਾਮ ਦੀਆਂ ਰੀਲਾਂ ਤੇ.....!
ਮੁੰਡਾ ਪੂਰਾ ਹਿਟ ਆ ਤੇ ਕੰਮ ਕਾਰ ਫਿਟ ਆ,,
ਵੇਖਣ ਨੂੰ ਲੱਗਦਾ ਉਹ ਜੰਮਿਆ ਹੀ ਰਿਚ ਆ,,
ਪਾਵੇ ਕਦੇ ਕਦੇ ਪੋਸਟਾਂ ਸਨੈਪਚੈਟ,,
ਤੇ ਹੱਥ ਫੜ ਕੇ ਸ਼ਾਟ ਟਕੀਲਾ ਦੇ,,
ਮਾਏ ਨੀ ਮਾਏ ਮੈਨੂੰ ਮੁੰਡਾ ਏ ਪਸੰਦ ਇਕ-
ਇੰਸਟਾਗਰਾਮ ਦੀਆਂ ਰੀਲਾਂ ਤੇ.....!
ਨਿਤ ਨਵੀਂ ਬਦਲੇ ਉਹ ਕਾਰ ਮਰ ਜਾਣਾ,,
ਚੱਕੀ ਫਿਰਦਾ ਏ ਹੁਣ ਥਾਰ ਮਰ ਜਾਣਾ,,
ਖੇਤੀ ਬਾੜੀ ਦਾ ਵੀ ਮੈਨੂੰ ਲੱਗਦਾ ਸ਼ੌਕੀਨ,,
ਘਰੇ ਰੱਖਿਆ ਫੋਡ ਇਕ ਨੀਲਾ ਏ,,
ਮਾਏ ਨੀ ਮਾਏ ਮੈਨੂੰ ਮੁੰਡਾ ਏ ਪਸੰਦ ਇਕ-
ਇੰਸਟਾਗਰਾਮ ਦੀਆਂ ਰੀਲਾਂ ਤੇ.....!
ਮੂਸੇ ਵਾਲਾ ਮੂਸੇ ਵਾਲਾ ਚੱਲੇ ਲੰਡੀ ਜੀਪ ਤੇ,,
ਚੱਲਦਾ ਬਰੋਟਾ ਗਾਣਾ ਕੱਲ ਦਾ ਰਪੀਟ ਤੇ,,
ਭਗਤੂਪੁਰੀਏ ਨੂੰ ਸਾਰਾ ਜਾਣਦਾ ਜਮਾਨਾ,,
ਪਛਾਣ ਲੈਂਦੇ ਗੁਰਮੇਲ ਆਉਂਦਾ ਮੀਲਾਂ ਤੇ,,
ਮਾਏ ਨੀ ਮਾਏ ਮੈਨੂੰ ਮੁੰਡਾ ਏ ਪਸੰਦ ਇਕ-
ਇੰਸਟਾਗਰਾਮ ਦੀਆਂ ਰੀਲਾਂ ਤੇ.....!
Instagram Mp3 Song Lyrics By Gurmel Singh
© 2026 VlcMusic.Com.Se